ਪਿੰਡ ਧਾਮੀਆਂ ਕਲਾਂ ਮੁਖ ਸੜਕ ਸ਼ਾਮ ਚੋਰਾਸੀ ਹਰਿਆਣਾ ਰੋਡ ਬੱਸ ਸਟਾਫ ਉਸਾਰਿਆ ਗਿਆ
( ਪੱਤਰਕਾਰ ਧਰਮਵੀਰ ਤੇ ਰਜਿੰਦਰ ਭੱਟੀ)
ਪਿੰਡ ਧਾਮੀਆ ਕਲਾਂ (ਹੁਸ਼ਿਆਰਪੁਰ )ਵਿੱਖੇ ਮੁਖ ਸੜਕ ਸਾਮ ਚੋਰਾਸੀ ਤੋ ਹਰਿਆਣਾ ਰੋਡ ਤੇ ਬਣਿਆ ਬੱਸ ਸਟਾਫ ਜੋ ਸਾਲ 1984 ਵਿੱਚ ਕੈਪਟਨ ਕੇਸਰ ਸਿੰਘ ਸਰਪੰਚ ਵਲੋ ਬਣਾਇਆ ਗਿਆ ਸੀ ਜੋ ਬਹੁਤ ਨੀਵਾ ਤੇ ਪੁਰਾਣਾ ਹੋ ਚੁੱਕਾ ਸੀ ਜਿਸ ਦਾ ਨਵੀਨੀਕਰਨ ਕਰਕੇ ਉੱਚਾ ਕਰਕੇ ਲੈਟਰ ਪਾਇਆ ਗਿਆ ਹੈ ਜਿਸ ਸਬੰਧੀ ਪਿੰਡ ਧਾਮੀਆ ਕਲਾ ਦੇ ਸਰਪੰਚ ਤੇ ਸਾਬਕਾ ਪੁਲਿਸ ਸਬ ਇੰਨਸਪੈਕਟਰ ਨੇ ਦੱਸਿਆ ਕਿ ਸਮੂੰਹ ਪਿੰਡ ਵਾਸੀਆਂ ਤੇ ਮੇਰੀ ਪੰਚਾਇਤ ਦਾ ਦੇਸ ਦੀਆ ਸਰਹੱਦਾ ਦੀ ਰਾਖੀ ਹਿਸਾ ਹੈ ਜੋ ਬੱਸ ਸਟੈਡ ਹੈ ਇਸ ਨੂੰ ਇੱਕ ਵਧੀਆ ਦਿੱਖ ਦਿੱਤੀ ਜਾਵੇਗੀ।
ਅਤੇ ਨਾਲ ਹੀ ਆਉਣ ਜਾਣ ਵਾਲੇ ਮੁਸਾਫਰਾਂ ਨੂੰ ਬਹੁਤ ਜਿਆਦਾ ਰਾਹਤ ਮਿਲੇਗੀ।






































