ਪਿੰਡ ਧਾਮੀਆਂ ਕਲਾਂ ਵਿਖੇ ਇਨਾਮ ਵੰਡ ਸਮਾਰੋਹ
( ਪੱਤਰਕਾਰ ਧਰਮਵੀਰ ਤੇ ਰਜਿੰਦਰ ਭੱਟੀ)
ਅੱਜ ਪਿੰਡ ਧਾਮੀਆ ਕਲਾਂ ਵਿਖੇ ਸਰਕਾਰੀ ਐਲੀਮੈਟਰੀ ਸਕੂਲ ਵਿੱਚ ਪਹਿਲੀ ਤੋ ਪੰਜਵੀ ਕਲਾਸ ਤੱਕ ਦੇ ਵਿਦਿਆਰਥੀਆਂ ਜਿੰਨਾ ਫਸਟ ਸੈਕਿਡ ਤੇ ਥਰਡ ਪੁਜੀਸਨ ਹਾਸਲ ਕੀਤੀ ਜਿੰਨਾ ਦੀ ਹੋਸਲਾ ਅਫਜਾਈ ਤੇ ਇਨਾਮ ਵੰਡ ਸਮਾਰੋਹ ਵਿੱਚ ਪੰਚਾਇਤ ਵਲੋ ਸਿਰਕਤ ਕੀਤੀ ਗਈ ਜੋ ਹਾਜਰੀਨ ਸਰਪੰਚ ਭੁਪਿੰਦਰ ਪਾਲ ਸਿੰਘ, ਮੈਬਰ ਪੰਚਾਇਤ ਸਤੋਖ ਸਿੰਘ, ਰਾਜ ਕੁਮਾਰ, ਦਿਲਪ੍ਰੀਤ ਸਿੰਘ, ਪਰਮਜੀਤ ਕੌਰ, ਪ੍ਰਵੀਨ ਕੌਰ, ਦਰਸਨ ਕੌਰ,ਸ੍ਰੀਮਤੀ ਸੱਤਨਾਮ ਕੌਰ ਸਾਬਕਾ ਸਰਪੰਚ,ਹਰਜਿੰਦਰ ਸਿੰਘ ਕੈਪਟਨ ਗੁਰਦੀਪ ਸਿੰਘ, ਮਾਸਟਰ ਅਮਰਜੀਤ ਸਿੰਘ, ਨਿਰਮਲਦੀਪ ਸਿੰਘ, ਪ੍ਰਦੀਪ ਸਿੰਘ, ਸੰਜੀਵ ਰਾਏ ਦਾ ਸਕੂਲ ਦੇ ਸਟਾਫ ਸ੍ਰੀਮਤੀ ਬਲਜੀਤ ਕੋਰ ਹੈਡ ਟੀਚਰ, ਸ੍ਰੀਮਤੀ ਪਵਨਦੀਪ ਕੌਰ ਟੀਚਰ ਮਨਪ੍ਰੀਤ ਕੌਰ ਮੀਨੂ ਆਗਨਵਾੜੀ ਟੀਚਰ ਤੇ ਸ੍ਰੀਮਤੀ ਸੁਖਵਿੰਦਰ ਕੌਰ ਤੇ ਪ੍ਰਭਦੀਪ ਕੋਰ ਨੇ ਆਏ ਮਹਿਮਾਨਾ ਦਾ ਸਵਾਗਤ ਕੀਤਾ. ਬੱਚਿਆਂ ਵਲੋ ਨਾਚ ਗਿੱਧਾ ਤੇ ਭੰਗੜਾ ਪਾ ਕੇ ਰੰਗਾਰੰਗ ਪ੍ਰੋਗਰਾਮ ਪੇਸ ਕੀਤਾ ਗਿਆ।





































