ਭਗਵਾਨ ਵਿਸ਼ਵਕਰਮਾ ਜੀ ਦੇ ਦਰਸਾਏ ਮਾਰਗ ਤੇ ਚੱਲਦੇ ਹੋਏ ਮਿਹਨਤ ਤੇ ਲਗਨ ਨਾਲ ਆਪਣਾਂ ਵਪਾਰ ਤੇ ਕੰਮ ਕਰਨਾ ਚਾਹੁੰਦੀ ਹੈ : ਵਿਜੇ ਸਾਂਪਲਾ
ਫਗਵਾੜਾ ( ਡਾ ਰਮਨ ) ਭਗਵਾਨ ਸ਼੍ਰੀ ਵਿਸ਼ਵਕਰਮਾ ਮੰਦਿਰ ਫਗਵਾੜਾ ਵੱਲੋਂ ਬਾਬਾ ਵਿਸ਼ਵਕਰਮਾ ਜੀ ਦਾ
ਦੀ ਕੀਤੀ ਪ੍ਰਸੰਸਾ ਮਹਾਂਪੂਜਨ ਦਿਵਸ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ ਇਸ ਮੌਕੇ
ਤੇ ਭਗਵਾਨ ਵਿਸ਼ਵਕਰਮਾ ਦਿਵਸ ਦੀਆਂ ਦੀਤੀਆ ਵਧਾਈਆਂ
ਤੇ ਸਾਬਕਾ ਕੇਂਦਰੀ ਮੰਤਰੀ ਤੇ ਕੌਮੀ ਐਸ ਸੀ ਕਮਿਸ਼ਨ ਭਾਰਤ ਸਰਕਾਰ ਦੇ ਚੇਅਰਮੈਨ ਵਿਜੇ ਸਾਂਪਲਾ ਸਾਥੀਆਂ ਸਮੇਤ ਨਮਸਤਕ ਹੋਏ ਉਨਾਂ ਨੇ ਇਸ ਮੌਕੇ ਤੇ ਮੰਦਿਰ ‘ਚ ਪਹੁੰਚੇ ਵਪਾਰੀ, ਸਮਾਜ ਸੇਵੀ,ਧਾਰਮਿਕ ਅਤੇ ਸਨਅਤਕਾਰਾਂ ਨੂੰ ਭਗਵਾਨ ਵਿਸ਼ਵਕਰਮਾ ਪੂਜਾ ਦਿਵਸ ਦੀਆਂ ਵਧਾਈਆਂ ਦਿੱਤੀਆਂ ਤੇ ਕਿਹਾ ਕਿ ਕਿਰਤ ਦੇ ਦੇਵਤਾ ਵਜੋਂ ਜਾਣੇ ਜਾਂਦੇ ਭਗਵਾਨ ਸ਼੍ਰੀ ਵਿਸ਼ਵਕਰਮਾ ਜੀ ਨੇ ਹਮੇਸ਼ਾਂ ਮਿਹਨਤ ਤੇ ਲਗਨ ਨਾਲ ਵਪਾਰ ਤੇ ਕੰਮ ਵਾਲਿਆਂ ‘ਤੇ ਆਪਣਾਂ ਅਸ਼ੀਰਵਾਦ ਅਸ਼ੀਰਵਾਦ ਰਖਦੇ ਹਨ ਉਨਾਂ ਕਿਹਾ ਕਿ ਬਾਬਾ ਵਿਸ਼ਵਕਰਮਾ ਜੀ ਨੇਸਮੁੱਚੇ ਭਾਈਚਾਰੇ ਨੂੰ ਹੱਥੀ ਕਿਰਤ ਕਰਕੇ ਖਾਣ ਦੀ ਜਾਂਚ ਸਿਖਾਈ ਮੰਦਿਰ ਕਮੇਟੀ ਵਲੋਂ ਵਿਜੇ ਸਾਂਪਲਾ ਨੂੰ ਤੇ ਨਾਲ ਆਏਹੋਏ ਸਾਥੀਆਂ ਨੂੰ ਸਨਮਾਨ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ ਇਸ ਮੌਕੇ ਉਨ੍ਹਾਂ ਨਾਲ ਸਾਬਕਾ ਫਗਵਾੜਾ ਕਮੇਟੀ ਦੇ ਪ੍ਰਧਾਨ ਬਲਭਦਰਸੈਨ ਦੁੱਗਲ, ਸਾਬਕਾ ਕੌਂਸਲਰ ਮਹਿੰਦਰ ਪਾਲ ਥਾਪਰ,ਅਮਿਤ ਸਾਂਪਲਾ ਆਸ਼ੂ, ੳਮ ਪ੍ਰਕਾਸ਼ ਬਿੱਟੂ, ਬਲਵਿੰਦਰ ਠਾਕੁਰ, ਪਰਮੋਦ ਮਿਸ਼ਰਾ, ਮਿਤੁਲ ਸੁਧੀਰ, ਵਿਨਾਇਕ ਪ੍ਰਾਸ਼ਰ,ਡਾ ਪ੍ਰੳਦੀਪ ਸ਼ਰਮਾਂ ਆਦਿ ਹਾਜ਼ਰ ਸਨ






































