Home Desh Anandpur Sahib ‘ਚ ਬਣੀ ਟੈਂਟ ਸਿਟੀ, ਔਨਲਾਈਨ ਬੁੱਕ ਹੋਣਗੇ ਮੁਫ਼ਤ ਕਮਰੇ

Anandpur Sahib ‘ਚ ਬਣੀ ਟੈਂਟ ਸਿਟੀ, ਔਨਲਾਈਨ ਬੁੱਕ ਹੋਣਗੇ ਮੁਫ਼ਤ ਕਮਰੇ

18
0

ਸ੍ਰੀ ਅਨੰਦਪੁਰ ਸਾਹਿਬ ਦੇ ਨੇੜੇ ਚੰਦੇਸਰ, ਝਿੰਜੜੀ ਤੇ ਮਟੌਰ ‘ਚ 250 ਏਕੜ ਤੋਂ ਵੱਧ ਜ਼ਮੀਨ ਤੇ ਚੱਕ ਨਾਨਕੀ, ਭਾਈ ਮਤੀ ਦਾਸ ਤੇ ਭਾਈ ਸਤੀ ਦਾਸ ਦੇ ਨਾਮ ‘ਤੋਂ 3 ਟੈਂਟ ਸਿਟੀਆਂ ਬਣਾਈਆਂ ਗਈਆਂ ਹਨ।

ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਸ਼ਤਾਬਦੀ ਮੌਕੇ ਭਾਰੀ ਗਿਣਤੀ ਚ ਸੰਗਤ ਸ੍ਰੀ ਅਨੰਦਪੁਰ ਸਾਹਿਬ ਪਹੁੰਚੇਗੀ। ਸੰਗਤ ਤੇ ਵੀਆਈਪੀ ਲਈ ਇੱਥੇ 3 ਟੈਂਟ ਸਿਟੀ ਬਣਾਈਆਂ ਗਈਆਂ ਹਨ। ਇਨ੍ਹਾਂ ਚ ਸਾਰੇ ਕਮਰੇ ਮੁਫ਼ਤ ਹੋਣਗੇ। ਸੰਗਤਾਂ ਨੂੰ ਕਿਸੇ ਵੀ ਪ੍ਰਕਾਰ ਦੀ ਕੋਈ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ ਇਸ ਲਈ ਇਨ੍ਹਾਂ ਕਮਰਿਆਂ ਦੀ ਔਨਲਾਈਨ ਬੁਕਿੰਗ ਹੋਵੇਗੀ। ਔਨ ਸਾਈਟ ਰਜਿਸਟ੍ਰੇਸ਼ਨ ਤੇ ਹੈਲਪ ਡੈਸਕ ਦੀ ਜ਼ਰੀਏ ਵੀ ਸੰਗਰ ਕਮਰੇ ਬੁੱਕ ਕਰ ਸਕੇਗੀ।
ਸ੍ਰੀ ਅਨੰਦਪੁਰ ਸਾਹਿਬ ਦੇ ਨੇੜੇ ਚੰਦੇਸਰ, ਝਿੰਜੜੀ ਤੇ ਮਟੌਰ ਚ 250 ਏਕੜ ਤੋਂ ਵੱਧ ਜ਼ਮੀਨ ਤੇ ਚੱਕ ਨਾਨਕੀ, ਭਾਈ ਮਤੀ ਦਾਸ ਤੇ ਭਾਈ ਸਤੀ ਦਾਸ ਦੇ ਨਾਮ ਤੋਂ 3 ਟੈਂਟ ਸਿਟੀਆਂ ਬਣਾਈਆਂ ਗਈਆਂ ਹਨ। ਇਨ੍ਹਾਂ ਚ ਮਟੌਰ ਟੈਂਟ ਨਗਰੀ ਖਾਸ ਮਹਿਮਾਨਾਂ ਦੇ ਲਈ ਹੋਵੇਗੀ, ਜਿਨ੍ਹਾਂ ਚ ਵੱਖ-ਵੱਖ ਸੂਬਿਆਂ ਦੀ ਮੁੱਖ ਮੰਤਰੀ ਰੁਕਣਗੇ। ਸਾਰੀਆਂ ਟੈਂਟ ਸਿਟੀਆਂ ਦੀ ਸਮਰੱਥਾ ਕਰੀਬ 10 ਹਜ਼ਾਰ ਲੋਕਾਂ ਦੀ ਹੈ।

LEAVE A REPLY

Please enter your comment!
Please enter your name here