ਆਦਮਪੁਰ ਦੇ ਸ਼ਹਿਰ ਭੋਗਪੁਰ ਖੰਡ ਮਿੱਲ ਨੂੰ ਲੈ ਕੇ ਸੁਖਵਿੰਦਰ ਸਿੰਘ ਕੋਟਲੀ ਐਮ ਐਲ ਏ ਦੀ ਅਹਿਮ ਮੀਟਿੰਗ
ਪੱਤਰਕਾਰ (ਧਰਮਵੀਰ ਰਜਿੰਦਰ ਭੱਟੀ)
ਆਦਮਪੁਰ ਦੇ ਸ਼ਹਿਰ ਭੋਗਪੁਰ ਦੀ
ਖੰਡ ਮਿੱਲ ਦੇ ਮਾਮਲੇ ਤੇ ਪੰਜਾਬ ਦੀਆਂ ਸਿਰਮੌਰ ਕਿਸਾਨ ਜਥੇਬੰਦੀਆਂ ਦੇ ਆਗੂ ਸਹਿਬਾਨ, ਭੋਗਪੁਰ ਮਾਰਕੀਟ ਐਸੋਸ਼ੀਏਸ਼ਨ ਦੇ ਆਗੂ ਤੇ ਪ੍ਰਮੁੱਖ ਰਾਜਨੀਤਕ ਪਾਰਟੀਆਂ ਦੇ ਲੀਡਰ ਸਹਿਬਾਨ ਨਾਲ ਚਰਚਾ ਕੀਤੀ ਤਾਂ ਜੋ ਸ਼ਹਿਰ ਤੇ ਇਲਾਕੇ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਅਰੰਭੇ ਯਤਨ ਜਾਰੀ ਰੱਖੇ ਜਾਣ, ਸਹਿਯੋਗ ਲਈ ਮੈਂ ਤਹਿ ਦਿਲੋਂ ਸਾਰਿਆਂ ਦਾ ਧੰਨਵਾਦੀ ਹਾਂ
ਵਿਧਾਇਕ ਸੁਖਵਿੰਦਰ ਸਿੰਘ ਕੋਟਲੀ ਆਦਮਪੁਰ






































