ਜ਼ਰੂਰੀ ਮੁਰੰਮਤ ਦੇ ਚਲਦਿਆਂ ਬਿਜਲੀ ਸਪਲਾਈ ਸਵੇਰੇ 10.00 ਵਜੇ ਤੋਂ ਲੈਕੇ ਬਾਅਦ ਦੁਪਹਿਰ 2.00 ਵਜੇ ਤੱਕ ਬੰਦ ਰਹੇਗੀ
ਫਗਵਾੜਾ ( ਡਾ ਰਮਨ ) ਪੀ ਅਐਸ ਪੀ ਸੀ ਐਲ ਉਪ ਮੰਡਲ ਅਫ਼ਸਰ ਚਹੈੜੂ ਨੇ ਇੱਕ ਪ੍ਰੈਸ ਨੋਟ ਜਾਰੀ ਕਰਦਿਆਂ ਦੱਸਿਆ ਕਿ ਮਿਤੀ 3/11/24 ਦਿਨ ਐਤਵਾਰ ਸਵੇਰੇ ਠੀਕ,10.00 ਵਜੇ ਤੋਂ ਲੈਕੇ ਬਾਅਦ ਦੁਪਹਿਰ 2.00 ਵਜੇ ਤੱਕ 66 ਕੇ ਵੀ ਸਬ ਸਟੇਸ਼ਨ ਚਹੈੜੂ ਵਿਖੇ ਜ਼ਰੂਰੀ ਮੁਰੰਮਤ ਕਾਰਣ ਪਿੰਡ ਨਾਨਕ ਨਗਰੀ , ਹਰਦਾਸਪੁਰ, ਨਰੰਗਪੁਰ, ਚਹੈੜੂ , ਕਾਂਸ਼ੀ ਨਗਰ , ਖਜੂਰਲਾ , ਸੇਮੀ , ਮਹੇੜੂ ਰੋਡ ਇਲਾਕਿਆ ਦੀ ਬਿਜਲੀ ਸਪਲਾਈ ਬੰਦ ਰਹੇਗੀ ਇਸ ਤੋਂ ਇਲਾਵਾ ਜਗਪਾਲਪੁਰ AP FEEDER ਮਾਧੋਪੁਰ AP ਅਤੇ ਸੀਕਰੀ AP ਫੀਡਰਾ ਦੀ ਬਿਜਲੀ ਸਪਲਾਈ ਵੀ ਬੰਦ ਰਹੇਗੀ






































