Home Desh Panchayat Election 2024 : ਘੋੜੀ ਚੜ੍ਹਨ ਤੋਂ ਪਹਿਲਾਂ BDPO ਦਫ਼ਤਰ ਨਾਮਜ਼ਦਗੀ ਕਾਗਜ਼...

Panchayat Election 2024 : ਘੋੜੀ ਚੜ੍ਹਨ ਤੋਂ ਪਹਿਲਾਂ BDPO ਦਫ਼ਤਰ ਨਾਮਜ਼ਦਗੀ ਕਾਗਜ਼ ਭਰਨ ਪੁੱਜਾ ਸਰਪੰਚੀ ਦਾ ਦਾਅਵੇਦਾਰ

159
0

ਤਜਿੰਦਰ ਸਿੰਘ ਨੇ ਦੱਸਿਆ ਕਿ ਅੱਜ ਉਸ ਦਾ ਵਿਆਹ ਹੈ। ਪਿੰਡ ਦੇ ਸਰਪੰਚ ਅਹੁਦੇ ਲਈ ਨਾਮਜ਼ਦੀ ਦਾਖ਼ਲ ਕਰਨ ਦੀ ਅੰਤਿਮ ਤਾਰੀਕ ਵੀ ਅੱਜ ਸੀ

ਅੱਜ ਪੰਚਾਇਤੀ ਚੋਣਾਂ ਲਈ ਨਾਮਜ਼ਦਗੀਆਂ ਭਰਨ ਦੇ ਆਖਰੀ ਦਿਨ ਸਰਪੰਚੀ ਲਈ ਦਾਅਵੇਦਾਰ ਤਜਿੰਦਰ ਸਿੰਘ ਜਿਸ ਦਾ ਅੱਜ ਵਿਆਹ ਸੀ, ਲਾੜਾ ਬਣਿਆ ਬਰਾਤ ਦੇ ਨਾਲ ਬੀਡੀਪੀਓ ਦਫ਼ਤਰ ‘ਚ ਨਾਮਜ਼ਦਗੀ ਕਾਗਜ਼ ਦਾਖ਼ਲ ਕਰਨ ਪਹੁੰਚਿਆ। ਤਜਿੰਦਰ ਸਿੰਘ ਨੇ ਦੱਸਿਆ ਕਿ ਅੱਜ ਉਸ ਦਾ ਵਿਆਹ ਹੈ। ਪਿੰਡ ਦੇ ਸਰਪੰਚ ਅਹੁਦੇ ਲਈ ਨਾਮਜ਼ਦੀ ਦਾਖ਼ਲ ਕਰਨ ਦੀ ਅੰਤਿਮ ਤਾਰੀਕ ਵੀ ਅੱਜ ਸੀ ਜਿਸ ਕਾਰਨ ਉਹ ਕੁੜੀ ਵਾਲਿਆਂ ਦੇ ਘਰ ਬਰਾਤ ਲੈ ਕੇ ਜਾਣ ਤੋਂ ਪਹਿਲਾਂ ਬੀਡੀਪੀਓ ਦਫ਼ਤਰ ‘ਚ ਨਾਮਜ਼ਦਗੀ ਦਾਖ਼ਲ ਕਰਨ ਪਹੁੰਚਿਆ ਹੈ।

 

LEAVE A REPLY

Please enter your comment!
Please enter your name here