ਸ਼ਿਵ ਸ਼ੰਕਰ ਬੱਲਡ ਸੇਵਾ ਵੈਲਫੇਅਰ ਸੁਸਾਇਟੀ ਰਜਿ ਫਗਵਾੜਾ ਵਲੋਂ ਖੂਨਦਾਨ ਕੈਂਪ 17 ਨੰਵਬਰ ਨੂੰ
ਫਗਵਾੜਾ ( ਡਾ ਰਮਨ) ਖੂਨਦਾਨ ਦੇ ਖੇਤਰ ਚ ਖੂਨ ਦੇ ਜ਼ਰੂਰਤਮੰਦ ਲੋਕਾਂ ਦੀ ਹਮੇਸ਼ਾ ਮੱਦਦ ਲਈ ਵੱਧ ਚੜ੍ਹ ਕੇ ਕੰਮ ਕਰਨ ਵਾਲੀ ਉੱਘੀ ਸਮਾਜ ਸੇਵੀ ਸੰਸਥਾ ਸ਼ਿਵ ਸ਼ੰਕਰ ਬੱਲਡ ਸੇਵਾ ਵੈਲਫੇਅਰ ਸੁਸਾਇਟੀ ਰਜਿ ਫਗਵਾੜਾ ਦੇ 7 ਸਾਲ ਪੂਰੇ ਹੋਣ ਅਤੇ ਸ੍ਰੀ ਗੂਰੁ ਨਾਨਕ ਦੇਵ ਜੀ ਦੇ 555 ਵੇ ਪ੍ਰਕਾਸ਼ ਪੁਰਬ ਤੇ ਇੱਕ ਵਿਸ਼ਾਲ ਖੂਨਦਾਨ ਕੈਂਪ ਦਾ ਆਯੋਜਨ ਮਿਤੀ 17 ਨੰਵਬਰ ਦਿਨ ਐਤਵਾਰ ਹਨੂੰਮਾਨ ਗੜ੍ਹੀ ਮੰਦਰ ਨਜ਼ਦੀਕ ਬੱਸ ਸਟੈਂਡ ਵਿਖੇ ਸਵੇਰੇ 9.00 ਵਜੇ ਤੋਂ ਸ਼ਾਮ 5.00 ਵਜੇ ਤੱਕ ਲਗਾਇਆ ਜਾਵੇਗਾ






































