Home Desh ਪੰਜਾਬੀ ਸਭਿਆਚਾਰਕ ਕੇਂਦਰ ਮੈਲਬੌਰਨ ਵੱਲੋਂ ਉੱਘੀ ਰੰਗਕਰਮੀ ਤੇ ਅਦਾਕਾਰਾ ਗੁਰਪ੍ਰੀਤ ਭੰਗੂ ਦਾ...

ਪੰਜਾਬੀ ਸਭਿਆਚਾਰਕ ਕੇਂਦਰ ਮੈਲਬੌਰਨ ਵੱਲੋਂ ਉੱਘੀ ਰੰਗਕਰਮੀ ਤੇ ਅਦਾਕਾਰਾ ਗੁਰਪ੍ਰੀਤ ਭੰਗੂ ਦਾ ਵਿਸ਼ੇਸ਼ ਸਨਮਾਨ

130
0

ਇਸ ਮੌਕੇ ਮੈਲਬੌਰਨ ਦੇ ਪ੍ਰਮੁੱਖ ਪੰਜਾਬੀ ਮੀਡੀਆ ਤੋਂ ਇਲਾਵਾ ਹੋਰ ਵੀ ਕਈ ਸਿਰਕੱਢ ਹਸਤੀਆਂ ਹਾਜ਼ਰ ਸਨ ।

 ਬੀਤੇ ਦਿਨੀਂ ਪੰਜਾਬੀ ਥੀਏੇਟਰ ਐਂਡ ਫੋਕ ਅਕੈਡਮੀ ( PTFA ) ਮੈਲਬੌਰਨ ਵਲੋਂ ਉੱਘੀ ਰੰਗਕਰਮੀ ਤੇ ਪ੍ਰਸਿੱਧ ਅਦਾਕਾਰਾ ਗੁਰਪ੍ਰੀਤ ਭੰਗੂ ਜੀ ਨਾਲ ਵਿਸ਼ੇਸ਼ ਮਿਲਣੀ ਦਾ ਆਯੋਜਨ ਬੈਲਜੀਓ ਰਿਸੈਪਸ਼ਨ ਐਪਿੰਗ ਵਿਖੇ ਕੀਤਾ ਗਿਆ। ਇਸ ਛੋਟੇ ਪਰ ਬਹੁਤ ਹੀ ਭਾਵਪੂਰਨ ਸਮਾਗਮ ਮੌਕੇ ਮੈਡਮ ਭੰਗੂ ਨੇ ਆਪਣੀ ਜ਼ਿੰਦਗੀ ਦੇ ਤਜ਼ਰਬੇ ਬਹੁਤ ਹੀ ਸਿੱਖਿਆ ਦਾਇਕ ਤਰੀਕੇ ਨਾਲ ਆਏ ਹੋਏ ਦਰਸ਼ਕਾਂ ਦੇ ਸਨਮੁੱਖ ਕੀਤੇ। ਇਸ ਦੌਰਾਨ ਉਨ੍ਹਾਂ ਆਪਣੀ ਜ਼ਿੰਦਗੀ ਦੇ ਉਹ ਵਰਕੇ ਫਰੋਲੇ ਜਿਸ ਤੋਂ ਦਰਸ਼ਕ ਅਣਜਾਣ ਸਨ।

LEAVE A REPLY

Please enter your comment!
Please enter your name here