Home latest News Sawan 2026: ਬਨਾਰਸੀ ਤੋਂ ਲੈ ਕੇ ਆਰਗੈਂਜ਼ਾ ਤੱਕ… ਬਾਲੀਵੁੱਡ ਹਸੀਨਾਂ ਦੇ ਇਹ...

Sawan 2026: ਬਨਾਰਸੀ ਤੋਂ ਲੈ ਕੇ ਆਰਗੈਂਜ਼ਾ ਤੱਕ… ਬਾਲੀਵੁੱਡ ਹਸੀਨਾਂ ਦੇ ਇਹ ਗ੍ਰੀਨ ਸਾੜ੍ਹੀ ਲੁੱਕਸ, ਰੀਕ੍ਰਿਏਟ ਕਰਨਾ ਬੇਹੱਦ ਆਸਾਨ

1
0

ਸਾਵਣ ਦੇ ਮਹੀਨੇ ਹਰੇ ਰੰਗ ਦੇ ਕੱਪੜਿਆਂ ਦਾ ਖ਼ਾਸ ਮਹੱਤਵ ਹੁੰਦਾ ਹੈ।

ਸਾਵਣ ਦਾ ਮਹੀਨਾ ਚੱਲ ਰਿਹਾ ਹੈ ਅਤੇ ਇਸ ਵਿੱਚ ਹਰੇ ਰੰਗ ਦੇ ਕੱਪੜੇ ਪਾਉਣ ਦਾ ਇੱਕ ਅਲੱਗ ਹੀ ਮਹੱਤਵ ਹੈ। ਮਾਨਸੂਨ ਦੇ ਇਸ ਮਹੀਨੇ ਵਿੱਚ ਹਰਿਆਲੀ ਨਾਲ ਨਵੀਂ ਉਮੰਗ ਮਹਿਸੂਸ ਹੁੰਦੀ ਹੈ। ਵਰਤ ਰੱਖਣ ਵਾਲੀਆਂ ਮਹਿਲਾਵਾਂ ਜ਼ਿਆਦਾਤਰ ਅਜਿਹੀਆਂ ਚੀਜ਼ਾਂ ਪਹਿਨਦੀਆਂ ਹਨ ਜਿਨ੍ਹਾਂ ਦਾ ਰੰਗ ਹਰਾ ਹੋਵੇ। ਟ੍ਰੈਡੀਸ਼ਨਲ ਲੁੱਕ ਵਿੱਚ ਵੀ ਆਪਣੇ ਫੈਸ਼ਨ ਸੈਂਸ ਨੂੰ ਸ਼ਾਨਦਾਰ ਰੱਖਣਾ ਹੈ, ਤਾਂ ਇਹਨਾਂ ਅਭਿਨੇਤਰੀਆਂ ਦੀ ਤਰ੍ਹਾਂ ਕੱਪੜੇ ਪਹਿਨ ਸਕਦੇ ਹੋ…

ਮਾਧੁਰੀ ਦੀਕਸ਼ਿਤ ਦਾ ਸਾੜ੍ਹੀ ਲੁੱਕ- 90 ਦੇ ਦਹਾਕੇ ਵਿੱਚ ਐਕਟਿੰਗ ਕਵੀਨ ਰਹੀ ਮਾਧੁਰੀ ਅੱਜ ਵੀ ਟ੍ਰੈਡੀਸ਼ਨਲ ਵੇਅਰ ਵਿੱਚ ਬੇਹੱਦ ਖ਼ੂਬਸੂਰਤ ਲੱਗਦੀ ਹੈ। ਐਕਟਰੈੱਸ ਨੇ ਹਰੇ ਰੰਗ ਦੀ ਬਨਾਰਸੀ ਸਾੜ੍ਹੀ ਪਹਿਨੀ ਹੈ, ਜਿਸ ਵਿੱਚ ਛੋਟੇ ਗੋਲਡ ਡੌਟਸ ਦਾ ਕੰਮ ਕੀਤਾ ਗਿਆ ਹੈ। ਇਸ ਦਾ ਜ਼ਰੀ ਬਾਰਡਰ ਲੁੱਕ ਨੂੰ ਰੌਇਲ ਬਣਾ ਰਿਹਾ ਹੈ ਅਤੇ ਨਾਲ ਹੀ ਸਲੀਵਲੇਸ ਬਲਾਊਜ਼ ਕੈਰੀ ਕੀਤਾ ਗਿਆ ਹੈ। ਕੁੰਦਨ ਚੋਕਰ, ਝੁਮਕੇ ਅਤੇ ਗਜਰੇ ਵਾਲਾ ਹੇਅਰਸਟਾਈਲ ਟ੍ਰੈਡੀਸ਼ਨਲ ਲੁੱਕ ਵਿੱਚ ਚਾਰ ਚੰਦ ਲਗਾ ਰਹੇ ਹਨ।

ਸ਼ਨਾਇਆ ਦਾ ਆਰਗੈਂਜ਼ਾ ਸਾੜ੍ਹੀ ਲੁੱਕ- ਵੈਸਟਰਨ ਹੀ ਨਹੀਂ, ਆਪਣੇ ਟ੍ਰੈਡੀਸ਼ਨਲ ਲੁੱਕਸ ਲਈ ਵੀ ਸ਼ਨਾਇਆ ਨੂੰ ਕਾਫ਼ੀ ਪਸੰਦ ਕੀਤਾ ਜਾਂਦਾ ਹੈ। ਸ਼ਨਾਇਆ ਨੇ ਗ੍ਰੀਨ ਆਰਗੈਂਜ਼ਾ ਸਾੜ੍ਹੀ ਪਹਿਨੀ ਹੈ, ਜਿਸ ਵਿੱਚ ਪਤਲਾ ਗੋਲਡਨ ਬਾਰਡਰ ਨਜ਼ਰ ਆ ਰਿਹਾ ਹੈ। ਸਿਲਵਰ ਸੀਕਵਿਨ ਸਟ੍ਰੈਪੀ ਬਲਾਊਜ਼ ਅਤੇ ਸੈਂਟਰ-ਪਾਰਟਿਡ ਲੋਅ ਬਨ ਹੇਅਰਸਟਾਈਲ ਨਾਲ ਇਹ ਬਹੁਤ ਹੀ ਐਲੀਗੈਂਟ ਲੁੱਕ ਲੱਗ ਰਿਹਾ ਹੈ। ਯੰਗ ਲੜਕੀਆਂ ਲਈ ਸ਼ਨਾਇਆ ਕਪੂਰ ਦਾ ਇਹ ਗ੍ਰੀਨ ਸਾੜ੍ਹੀ ਲੁੱਕ ਬੈਸਟ ਹੈ।

ਕੰਗਨਾ ਰਣੌਤ ਦਾ ਫੈਸ਼ਨ- ਆਪਣੇ ਬਿਆਨਾਂ ਨੂੰ ਲੈ ਕੇ ਅਕਸਰ ਚਰਚਾ 'ਚ ਰਹਿਣ ਵਾਲੀ ਕੰਗਨਾ ਰਣੌਤ ਇਸ ਤਸਵੀਰ 'ਚ ਪਲੇਨ ਸਿਲਕ ਜਾਂ ਸਿਲਕ ਬਲੈਂਡ ਸਾੜ੍ਹੀ 'ਚ ਨਜ਼ਰ ਆ ਰਹੀ ਹੈ। ਸਾੜ੍ਹੀ ਦਾ ਗੋਲਡਨ ਬਾਰਡਰ, ਮੈਚਿੰਗ ਸਲੀਵਲੇਸ ਬਲਾਊਜ਼ ਅਤੇ ਹਲਕੀ ਐਕਸੈਸਰੀਜ਼ ਵਾਲਾ ਇਹ ਲੁੱਕ ਆਫ਼ਿਸ ਫੈਸਟੀਵਲ, ਪੂਜਾ ਅਤੇ ਫੈਮਿਲੀ ਫੰਕਸ਼ਨ ਲਈ ਇੱਕ ਵਧੀਆ ਆਪਸ਼ਨ ਹੈ।

ਕੰਗਨਾ ਰਣੌਤ ਦਾ ਫੈਸ਼ਨ- ਆਪਣੇ ਬਿਆਨਾਂ ਨੂੰ ਲੈ ਕੇ ਅਕਸਰ ਚਰਚਾ ‘ਚ ਰਹਿਣ ਵਾਲੀ ਕੰਗਨਾ ਰਣੌਤ ਇਸ ਤਸਵੀਰ ‘ਚ ਪਲੇਨ ਸਿਲਕ ਜਾਂ ਸਿਲਕ ਬਲੈਂਡ ਸਾੜ੍ਹੀ ‘ਚ ਨਜ਼ਰ ਆ ਰਹੀ ਹੈ। ਸਾੜ੍ਹੀ ਦਾ ਗੋਲਡਨ ਬਾਰਡਰ, ਮੈਚਿੰਗ ਸਲੀਵਲੇਸ ਬਲਾਊਜ਼ ਅਤੇ ਹਲਕੀ ਐਕਸੈਸਰੀਜ਼ ਵਾਲਾ ਇਹ ਲੁੱਕ ਆਫ਼ਿਸ ਫੈਸਟੀਵਲ, ਪੂਜਾ ਅਤੇ ਫੈਮਿਲੀ ਫੰਕਸ਼ਨ ਲਈ ਇੱਕ ਵਧੀਆ ਆਪਸ਼ਨ ਹੈ।

ਚਿੱਤ੍ਰਾਂਗਦਾ ਸਿੰਘ ਦਾ ਸਾਵਣ ਲੁੱਕ- ਐਕਟਰੈੱਸ ਇਸ ਤਸਵੀਰ 'ਚ ਟੀਲ ਗ੍ਰੀਨ ਕਲਰ ਦੀ ਫਲੋਰਲ ਪ੍ਰਿੰਟਿਡ ਆਰਗੈਂਜ਼ਾ ਸਾੜ੍ਹੀ 'ਚ ਨਜ਼ਰ ਆ ਰਹੀ ਹੈ। ਇਸ ਦਾ ਫੈਬਰਿਕ ਕਾਫ਼ੀ ਹਲਕਾ ਹੈ ਅਤੇ ਡਿਜ਼ਾਈਨਰ ਡੀਪ-ਬੈਕ ਬਲਾਊਜ਼ ਇਸ ਨੂੰ ਮਾਡਰਨ ਐਥਨਿਕ ਲੁੱਕ ਦੇ ਰਿਹਾ ਹੈ। ਖੁੱਲ੍ਹੇ ਵੇਵੀ ਹੇਅਰ ਅਤੇ ਮਿਨੀਮਲ ਜਵੈਲਰੀ ਵਾਲਾ ਇਹ ਲੁੱਕ ਸਾਵਣ 'ਚ ਕੈਰੀ ਕਰਨ ਲਈ ਕਾਫ਼ੀ ਚੰਗੀ ਆਪਸ਼ਨ ਹੈ।

ਚਿੱਤ੍ਰਾਂਗਦਾ ਸਿੰਘ ਦਾ ਸਾਵਣ ਲੁੱਕ- ਐਕਟਰੈੱਸ ਇਸ ਤਸਵੀਰ ‘ਚ ਟੀਲ ਗ੍ਰੀਨ ਕਲਰ ਦੀ ਫਲੋਰਲ ਪ੍ਰਿੰਟਿਡ ਆਰਗੈਂਜ਼ਾ ਸਾੜ੍ਹੀ ‘ਚ ਨਜ਼ਰ ਆ ਰਹੀ ਹੈ। ਇਸ ਦਾ ਫੈਬਰਿਕ ਕਾਫ਼ੀ ਹਲਕਾ ਹੈ ਅਤੇ ਡਿਜ਼ਾਈਨਰ ਡੀਪ-ਬੈਕ ਬਲਾਊਜ਼ ਇਸ ਨੂੰ ਮਾਡਰਨ ਐਥਨਿਕ ਲੁੱਕ ਦੇ ਰਿਹਾ ਹੈ। ਖੁੱਲ੍ਹੇ ਵੇਵੀ ਹੇਅਰ ਅਤੇ ਮਿਨੀਮਲ ਜਵੈਲਰੀ ਵਾਲਾ ਇਹ ਲੁੱਕ ਸਾਵਣ ‘ਚ ਕੈਰੀ ਕਰਨ ਲਈ ਕਾਫ਼ੀ ਚੰਗੀ ਆਪਸ਼ਨ ਹੈ।

ਨੈਸ਼ਨਲ ਕ੍ਰੱਸ਼ ਰਸ਼ਮਿਕਾ ਮੰਦਾਨਾ- ਸਾਊਥ ਦੀ ਐਕਟਰੈੱਸ ਰਸ਼ਮਿਕਾ ਆਪਣੀ ਸਾਦਗੀ ਲਈ ਜਾਣੀ ਜਾਂਦੀ ਹੈ। ਸਾਵਣ ਦੇ ਗ੍ਰੀਨ ਆਊਟਫ਼ਿਟ ਫੈਸ਼ਨ ਲਈ ਰਸ਼ਮਿਕਾ ਦਾ ਇਹ ਲੁੱਕ ਪਰਫ਼ੈਕਟ ਹੈ। ਇਸ ਵਿੱਚ ਉਨ੍ਹਾਂ ਨੇ ਐਂਬਰੌਇਡਰਡ ਆਰਗੈਂਜ਼ਾ ਸਾੜ੍ਹੀ ਪਹਿਨੀ ਹੈ ਅਤੇ ਇਸ 'ਤੇ ਹੈਵੀ ਬਾਰਡਰ ਵਾਲਾ ਖ਼ੂਬਸੂਰਤ ਵਰਕ ਕੀਤਾ ਗਿਆ ਹੈ। ਲੋਅ ਬਨ ਹੇਅਰਸਟਾਈਲ ਅਤੇ ਗੋਲਡ ਜਵੈਲਰੀ ਲੁੱਕ ਨੂੰ ਹੋਰ ਨਿਖਾਰ ਰਹੇ ਹਨ। ਵਿਆਹ ਜਾਂ ਸਾਵਣ ਦੇ ਛੋਟੇ ਫੰਕਸ਼ਨ ਵਿੱਚ ਤੁਸੀਂ ਰਸ਼ਮਿਕਾ ਦੇ ਇਸ ਫੈਸ਼ਨ ਨੂੰ ਫ਼ਾਲੋ ਕਰ ਸਕਦੇ ਹੋ।

ਨੈਸ਼ਨਲ ਕ੍ਰੱਸ਼ ਰਸ਼ਮਿਕਾ ਮੰਦਾਨਾ- ਸਾਊਥ ਦੀ ਐਕਟਰੈੱਸ ਰਸ਼ਮਿਕਾ ਆਪਣੀ ਸਾਦਗੀ ਲਈ ਜਾਣੀ ਜਾਂਦੀ ਹੈ। ਸਾਵਣ ਦੇ ਗ੍ਰੀਨ ਆਊਟਫ਼ਿਟ ਫੈਸ਼ਨ ਲਈ ਰਸ਼ਮਿਕਾ ਦਾ ਇਹ ਲੁੱਕ ਪਰਫ਼ੈਕਟ ਹੈ। ਇਸ ਵਿੱਚ ਉਨ੍ਹਾਂ ਨੇ ਐਂਬਰੌਇਡਰਡ ਆਰਗੈਂਜ਼ਾ ਸਾੜ੍ਹੀ ਪਹਿਨੀ ਹੈ ਅਤੇ ਇਸ ‘ਤੇ ਹੈਵੀ ਬਾਰਡਰ ਵਾਲਾ ਖ਼ੂਬਸੂਰਤ ਵਰਕ ਕੀਤਾ ਗਿਆ ਹੈ। ਲੋਅ ਬਨ ਹੇਅਰਸਟਾਈਲ ਅਤੇ ਗੋਲਡ ਜਵੈਲਰੀ ਲੁੱਕ ਨੂੰ ਹੋਰ ਨਿਖਾਰ ਰਹੇ ਹਨ। ਵਿਆਹ ਜਾਂ ਸਾਵਣ ਦੇ ਛੋਟੇ ਫੰਕਸ਼ਨ ਵਿੱਚ ਤੁਸੀਂ ਰਸ਼ਮਿਕਾ ਦੇ ਇਸ ਫੈਸ਼ਨ ਨੂੰ ਫ਼ਾਲੋ ਕਰ ਸਕਦੇ ਹੋ।

LEAVE A REPLY

Please enter your comment!
Please enter your name here