Home latest News Shehnaaz Gill: ਮਾਂਗ ਵਿੱਚ ਸਿੰਦੂਰ, ਬ੍ਰਾਈਡਲ ਲੁੱਕ… ਕੀ ਸ਼ਹਿਨਾਜ਼ ਗਿੱਲ ਨੇ ਕਰਵਾ...

Shehnaaz Gill: ਮਾਂਗ ਵਿੱਚ ਸਿੰਦੂਰ, ਬ੍ਰਾਈਡਲ ਲੁੱਕ… ਕੀ ਸ਼ਹਿਨਾਜ਼ ਗਿੱਲ ਨੇ ਕਰਵਾ ਲਿਆ ਵਿਆਹ?

3
0

 ‘ਪੰਜਾਬ ਦੀ ਕੈਟਰੀਨਾ ਕੈਫ’ ਸ਼ਹਿਨਾਜ਼ ਗਿੱਲ ਨੂੰ ‘ਬਿੱਗ ਬੌਸ’ ਰਾਹੀਂ ਪਛਾਣ ਮਿਲੀ।

‘ਪੰਜਾਬ ਦੀ ਕੈਟਰੀਨਾ ਕੈਫ’ ਸ਼ਹਿਨਾਜ਼ ਗਿੱਲ ਅਕਸਰ ਖ਼ਬਰਾਂ ਵਿੱਚ ਰਹਿੰਦੀ ਹੈ। ਸਲਮਾਨ ਖਾਨ ਦੇ ਸ਼ੋਅ ‘ਬਿੱਗ ਬੌਸ 13’ ਵਿੱਚ ਹੀ ਉਨ੍ਹਾਂ ਨੂੰ ਅਸਲ ਪਛਾਣ ਮਿਲੀ। ਉਨ੍ਹਾਂ ਨੇ ਸਿਧਾਰਥ ਸ਼ੁਕਲਾ ਨਾਲ ਦੋਸਤੀ ਕੀਤੀ, ਅਤੇ ਫਿਰ ਸਭ ਕੁਝ ਪਿਆਰ ਵਿੱਚ ਬਦਲ ਗਿਆ। ਪਰ ਕਿਸਮਤ ਨੂੰ ਕੁਝ ਹੋਰ ਹੀ ਮਨਜੂਰ ਸੀ। ਸਿਧਾਰਥ ਦੀ ਮੌਤ ਤੋਂ ਬਾਅਦ ਅਦਾਕਾਰਾ ਕਾਫੀ ਟੁੱਟ ਗਈ ਸੀ, ਪਰ ਉਨ੍ਹਾਂ ਨੇ ਖੁਦ ਨੂੰ ਸੰਭਾਲ ਕੇ ਨਵੇਂ ਸਿਰੇ ਤੋਂ ਸ਼ੁਰੂਆਤ ਕੀਤੀ। ਉਹ ਲਗਾਤਾਰ ਕੰਮ ਕਰ ਰਹੀ ਹੈ, ਅਤੇ ਹੁਣ ਉਨ੍ਹਾਂ ਦਾ ਨਵਾਂ ਲੁੱਕ ਚਰਚਾ ਵਿੱਚ ਹੈ।
ਹਾਲ ਹੀ ਵਿੱਚ, ਸ਼ਹਿਨਾਜ਼ ਗਿੱਲ ਨੇ ਇੰਸਟਾਗ੍ਰਾਮ 'ਤੇ ਕੁਝ ਫੋਟੋਆਂ ਸ਼ੇਅਰ ਕੀਤੀਆਂ ਹਨ। ਇੱਕ ਵਿੱਚ, ਉਨ੍ਹਾਂ ਨੇ ਸਿੰਦੂਰ ਲਗਾਇਆ ਹੋਇਆ ਹੈ, ਜਿਸਨੇ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚ ਲਿਆ। ਫੈਨਸ ਉਨ੍ਹਾਂ ਦੀਆਂ ਇਨ੍ਹਾਂ ਤਸਵੀਰਾਂ ਨੂੰ  ਕੈਪਸ਼ਨ ਨਾਲ ਰੀ-ਸ਼ੇਅਰ ਕਰ ਰਹੇ ਹਨ ਕਿ ਐਕਟ੍ਰੈਸ ਦਾ ਵਿਆਹ ਹੋ ਗਿਆ ਹੈ। ਹਾਲਾਂਕਿ, ਇਹ ਸੱਚ ਨਹੀਂ ਹੈ। ਅਭਿਨੇਤਰੀ ਨੇ ਸਿਰਫ਼ Rimple ਅਤੇ  Harpreet  ਦੁਆਰਾ  ਡਿਜ਼ਾਈਨ ਆਉਟਫਿਟ ਵਿੱਚ ਫੋਟੋਸ਼ੂਟ ਕਰਵਾਇਆ ਹੈ।

ਹਾਲ ਹੀ ਵਿੱਚ, ਸ਼ਹਿਨਾਜ਼ ਗਿੱਲ ਨੇ ਇੰਸਟਾਗ੍ਰਾਮ ‘ਤੇ ਕੁਝ ਫੋਟੋਆਂ ਸ਼ੇਅਰ ਕੀਤੀਆਂ ਹਨ। ਇੱਕ ਵਿੱਚ, ਉਨ੍ਹਾਂ ਨੇ ਸਿੰਦੂਰ ਲਗਾਇਆ ਹੋਇਆ ਹੈ, ਜਿਸਨੇ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚ ਲਿਆ। ਫੈਨਸ ਉਨ੍ਹਾਂ ਦੀਆਂ ਇਨ੍ਹਾਂ ਤਸਵੀਰਾਂ ਨੂੰ ਕੈਪਸ਼ਨ ਨਾਲ ਰੀ-ਸ਼ੇਅਰ ਕਰ ਰਹੇ ਹਨ ਕਿ ਐਕਟ੍ਰੈਸ ਦਾ ਵਿਆਹ ਹੋ ਗਿਆ ਹੈ। ਹਾਲਾਂਕਿ, ਇਹ ਸੱਚ ਨਹੀਂ ਹੈ। ਅਭਿਨੇਤਰੀ ਨੇ ਸਿਰਫ਼ Rimple ਅਤੇ Harpreet ਦੁਆਰਾ ਡਿਜ਼ਾਈਨ ਆਉਟਫਿਟ ਵਿੱਚ ਫੋਟੋਸ਼ੂਟ ਕਰਵਾਇਆ ਹੈ।
ਸ਼ਹਿਨਾਜ਼ ਗਿੱਲ ਨੇ ਇਨ੍ਹਾਂ ਫੋਟੋਆਂ ਵਿੱਚ ਟ੍ਰੇਡੀਸ਼ਨਲ ਆਉਟਫਿਟ ਪਾਇਆ ਹੋਇਆ ਹੈ ਅਤੇ ਇਸਨੂੰ "ਕੈਪਸ਼ਨ ਦਿੱਤਾ - DIVINE। ਉਨ੍ਹਾਂ ਨੇ ਜੋ ਆਉਟਫਿਟ ਪਾਇਆ ਹੋਇਆ ਹੈ ਉਹ ਰਿੰਪਲ ਅਤੇ ਹਰਪ੍ਰੀਤ ਦਾ ਆਈਵਰੀ ਰੰਗ ਦਾ ਕਲੀਦਾਰ ਸੈੱਟ ਹੈ, ਜਿਸਦੀ ਕੀਮਤ ਲੱਖਾਂ ਹੈ। ਸ਼ਹਿਨਾਜ਼ ਦੇ ਭਰਾ, ਸ਼ਹਿਬਾਜ਼, ਨੇ ਫੋਟੋਆਂ ਵਿੱਚ  ਦਿਲ ਦਾ ਇਮੋਜੀ ਵੀ ਬਣਾਇਆ ਹੈ, ਜਿਸਨੇ ਫੈਨਸ ਨੂੰ ਕਨਫਿਊਜ਼ ਕਰ ਦਿੱਤਾ ਹੈ। ਹਾਲਾਂਕਿ, ਇਹ ਸਿਰਫ਼ ਇੱਕ ਫੋਟੋਸ਼ੂਟ ਹੈ, ਜਿਸ ਦੀਆਂ ਫੋਟੋਆਂ ਵਾਇਰਲ ਹੋ ਰਹੀਆਂ ਹਨ।

ਸ਼ਹਿਨਾਜ਼ ਗਿੱਲ ਨੇ ਇਨ੍ਹਾਂ ਫੋਟੋਆਂ ਵਿੱਚ ਟ੍ਰੇਡੀਸ਼ਨਲ ਆਉਟਫਿਟ ਪਾਇਆ ਹੋਇਆ ਹੈ ਅਤੇ ਇਸਨੂੰ “ਕੈਪਸ਼ਨ ਦਿੱਤਾ – DIVINE। ਉਨ੍ਹਾਂ ਨੇ ਜੋ ਆਉਟਫਿਟ ਪਾਇਆ ਹੋਇਆ ਹੈ ਉਹ ਰਿੰਪਲ ਅਤੇ ਹਰਪ੍ਰੀਤ ਦਾ ਆਈਵਰੀ ਰੰਗ ਦਾ ਕਲੀਦਾਰ ਸੈੱਟ ਹੈ, ਜਿਸਦੀ ਕੀਮਤ ਲੱਖਾਂ ਹੈ। ਸ਼ਹਿਨਾਜ਼ ਦੇ ਭਰਾ, ਸ਼ਹਿਬਾਜ਼, ਨੇ ਫੋਟੋਆਂ ਵਿੱਚ ਦਿਲ ਦਾ ਇਮੋਜੀ ਵੀ ਬਣਾਇਆ ਹੈ, ਜਿਸਨੇ ਫੈਨਸ ਨੂੰ ਕਨਫਿਊਜ਼ ਕਰ ਦਿੱਤਾ ਹੈ। ਹਾਲਾਂਕਿ, ਇਹ ਸਿਰਫ਼ ਇੱਕ ਫੋਟੋਸ਼ੂਟ ਹੈ, ਜਿਸ ਦੀਆਂ ਫੋਟੋਆਂ ਵਾਇਰਲ ਹੋ ਰਹੀਆਂ ਹਨ।
ਸ਼ਹਿਨਾਜ਼ ਗਿੱਲ ਦੁਆਰਾ ਪਹਿਨੀ ਗਈ ਡਰੈੱਸ ਵਿੱਚ ਸੁੰਦਰ ਕਢਾਈ ਦਾ ਕੰਮ ਹੈ। ਅਭਿਨੇਤਰੀ ਨੇ ਝੁਮਕੇ ਅਤੇ ਗਲੇ ਵਿੱਚ ਨੈਕਲੈੱਸ ਵੀ ਪਾਇਆ ਹੋਇਆ ਹੈ। ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਉਹ ਇੱਕ ਨਵ-ਵਿਆਹੀ ਦੁਲਹਨ ਵਾਂਗ ਦਿਖਾਈ ਦੇ ਰਹੀ ਹੈ। ਉਨ੍ਹਾਂ ਦੇ ਮੱਥੇ 'ਤੇ  ਬਿੰਦੀ, ਮਾਂਗ ਵਿੱਚ ਸਿੰਦੂਰ, ਅਤੇ ਬਨ ਹੇਅਰਸਟਾਈਲ ਨਾਲ ਲੁੱਕ ਨੂੰ ਕੰਪਲੀਟ ਕੀਤਾ ਹੈ। ਪ੍ਰਸ਼ੰਸਕ ਉਨ੍ਹਾਂ ਨੂੰ ਫੋਟੋਆਂ ਤੇ ਰੱਜ ਕੇ ਪਿਆਰ ਲੁਟਾ ਰਹੇ ਹਨ।

ਸ਼ਹਿਨਾਜ਼ ਗਿੱਲ ਦੁਆਰਾ ਪਹਿਨੀ ਗਈ ਡਰੈੱਸ ਵਿੱਚ ਸੁੰਦਰ ਕਢਾਈ ਦਾ ਕੰਮ ਹੈ। ਅਭਿਨੇਤਰੀ ਨੇ ਝੁਮਕੇ ਅਤੇ ਗਲੇ ਵਿੱਚ ਨੈਕਲੈੱਸ ਵੀ ਪਾਇਆ ਹੋਇਆ ਹੈ। ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਉਹ ਇੱਕ ਨਵ-ਵਿਆਹੀ ਦੁਲਹਨ ਵਾਂਗ ਦਿਖਾਈ ਦੇ ਰਹੀ ਹੈ। ਉਨ੍ਹਾਂ ਦੇ ਮੱਥੇ ‘ਤੇ ਬਿੰਦੀ, ਮਾਂਗ ਵਿੱਚ ਸਿੰਦੂਰ, ਅਤੇ ਬਨ ਹੇਅਰਸਟਾਈਲ ਨਾਲ ਲੁੱਕ ਨੂੰ ਕੰਪਲੀਟ ਕੀਤਾ ਹੈ। ਪ੍ਰਸ਼ੰਸਕ ਉਨ੍ਹਾਂ ਨੂੰ ਫੋਟੋਆਂ ਤੇ ਰੱਜ ਕੇ ਪਿਆਰ ਲੁਟਾ ਰਹੇ ਹਨ।
ਕੁਝ ਦਿਨ ਪਹਿਲਾਂ ਹੀ, ਸ਼ਹਿਨਾਜ਼ ਗਿੱਲ ਨੇ ਬਲੈਕ ਸਟਾਰ-ਵਰਕ ਵਾਲੇ ਸ਼ਰਾਰਾ ਸੈੱਟ 'ਚ ਵੀ  ਫੋਟੋਸ਼ੂਟ ਸ਼ੇਅਰ ਕੀਤਾ ਸੀ, ਜਿੱਥੇ ਉਹ ਨੱਕ ਵਿੱਚ ਨੱਥ ਅਤੇ ਭਾਰੀ ਮਾਂਗ ਟਿੱਕਾ ਪਹਿਨੀ ਹੋਈ ਦਿਖਾਈ ਦੇ ਰਹੀ ਸੀ। ਅਦਾਕਾਰਾ ਲਗਾਤਾਰ ਕੰਮ ਕਰ ਰਹੀ ਹੈ ਅਤੇ ਸੋਸ਼ਲ ਮੀਡੀਆ 'ਤੇ ਕਾਫ਼ੀ ਐਕਟਿਵ ਹੈ। ਉਨ੍ਹਾਂਨੇ ਕਿਹਾ ਹੈ ਕਿ ਉਨ੍ਹਾਂ ਦਾ ਇਸ ਸਮੇਂ ਵਿਆਹ ਕਰਨ ਦਾ ਕੋਈ ਇਰਾਦਾ ਨਹੀਂ ਹੈ, ਪਰ ਉਨ੍ਹਾਂ ਦਾ ਨਾਂ  ਆਰਸੀਬੀ ਖਿਡਾਰੀ ਦੇਵਦੱਤ ਪਡਿੱਕਲ ਨਾਲ ਜੋੜਿਆ ਜਾ ਰਿਹਾ ਹੈ।

ਕੁਝ ਦਿਨ ਪਹਿਲਾਂ ਹੀ, ਸ਼ਹਿਨਾਜ਼ ਗਿੱਲ ਨੇ ਬਲੈਕ ਸਟਾਰ-ਵਰਕ ਵਾਲੇ ਸ਼ਰਾਰਾ ਸੈੱਟ ‘ਚ ਵੀ ਫੋਟੋਸ਼ੂਟ ਸ਼ੇਅਰ ਕੀਤਾ ਸੀ, ਜਿੱਥੇ ਉਹ ਨੱਕ ਵਿੱਚ ਨੱਥ ਅਤੇ ਭਾਰੀ ਮਾਂਗ ਟਿੱਕਾ ਪਹਿਨੀ ਹੋਈ ਦਿਖਾਈ ਦੇ ਰਹੀ ਸੀ। ਅਦਾਕਾਰਾ ਲਗਾਤਾਰ ਕੰਮ ਕਰ ਰਹੀ ਹੈ ਅਤੇ ਸੋਸ਼ਲ ਮੀਡੀਆ ‘ਤੇ ਕਾਫ਼ੀ ਐਕਟਿਵ ਹੈ। ਉਨ੍ਹਾਂਨੇ ਕਿਹਾ ਹੈ ਕਿ ਉਨ੍ਹਾਂ ਦਾ ਇਸ ਸਮੇਂ ਵਿਆਹ ਕਰਨ ਦਾ ਕੋਈ ਇਰਾਦਾ ਨਹੀਂ ਹੈ, ਪਰ ਉਨ੍ਹਾਂ ਦਾ ਨਾਂ ਆਰਸੀਬੀ ਖਿਡਾਰੀ ਦੇਵਦੱਤ ਪਡਿੱਕਲ ਨਾਲ ਜੋੜਿਆ ਜਾ ਰਿਹਾ ਹੈ।

LEAVE A REPLY

Please enter your comment!
Please enter your name here