Home Uncategorized ਦਰਸ਼ਨ ਗਿਰੀ ਹਿੰਦੂ ਤਖ਼ਤ ਦੇ ਜ਼ਿਲ੍ਹਾ ਕਪੂਰਥਲਾ ਪ੍ਰਧਾਨ ਨਿਯੁਕਤ Uncategorized ਦਰਸ਼ਨ ਗਿਰੀ ਹਿੰਦੂ ਤਖ਼ਤ ਦੇ ਜ਼ਿਲ੍ਹਾ ਕਪੂਰਥਲਾ ਪ੍ਰਧਾਨ ਨਿਯੁਕਤ By admin - December 1, 2024 84 0 FacebookTwitterPinterestWhatsApp ਦਰਸ਼ਨ ਗਿਰੀ ਹਿੰਦੂ ਤਖ਼ਤ ਦੇ ਜ਼ਿਲ੍ਹਾ ਕਪੂਰਥਲਾ ਪ੍ਰਧਾਨ ਨਿਯੁਕਤ ਫਗਵਾੜਾ ( ਡਾ ਰਮਨ )ਸ੍ਰੀ ਹਿੰਦੂ ਤਖ਼ਤ ਦੇ ਮੁੱਖੀ ਸ੍ਰੀ ਬ੍ਰਹਮਾਨੰਦ ਗਿਰੀ ਜੀ ਮਹਾਰਾਜ ਜੀ ਵਲੋਂ ਇੱਕ ਪ੍ਰੈਸ ਨੋਟ ਜਾਰੀ ਕਰਦਿਆਂ ਸ੍ਰੀ ਦਰਸ਼ਨ ਗਿਰੀ ਨੂੰ ਸ੍ਰੀ ਹਿੰਦੂ ਤਖ਼ਤ ਦਾ ਜ਼ਿਲ੍ਹਾ ਕਪੂਰਥਲਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ