Home latest News Yuvraj Singh Coach: ਯੁਵਰਾਜ ਸਿੰਘ ਦੀ IPL ਵਿੱਚ ਐਂਟਰੀ, ਇਸ ਟੀਮ ਨੂੰ...

Yuvraj Singh Coach: ਯੁਵਰਾਜ ਸਿੰਘ ਦੀ IPL ਵਿੱਚ ਐਂਟਰੀ, ਇਸ ਟੀਮ ਨੂੰ ਦੇਣਗੇ ਕੋਚਿੰਗ

2
0

ਯੁਵਰਾਜ ਸਿੰਘ ਨੇ ਇੱਕ ਖਿਡਾਰੀ ਦੇ ਤੌਰ ‘ਤੇ ਲੱਖਾਂ ਪ੍ਰਸ਼ੰਸਕਾਂ ਦਾ ਦਿਲ ਜਿੱਤਿਆ ਹੈ

ਯੁਵਰਾਜ ਸਿੰਘ IPL 2027 ਵਿੱਚ ਦਿੱਲੀ ਕੈਪੀਟਲਜ਼ ਤੋਂ ਕੋਚਿੰਗ ਸਟਾਫ ਵਿੱਚ ਸ਼ਾਮਲ ਹੋ ਸਕਦੇ ਹਨ। ਇਹ ਸਟਾਈਲਿਸ਼ ਖੱਬੇ ਹੱਥ ਦਾ ਬੱਲੇਬਾਜ਼ ਅਗਲੇ ਸੀਜ਼ਨ ਵਿੱਚ ਦਿੱਲੀ ਕੈਪੀਟਲਜ਼ ਨੂੰ IPL ਚੈਂਪੀਅਨ ਬਣਾਉਣ ਲਈ ਸੌਰਵ ਗਾਂਗੁਲੀ ਨਾਲ ਕੰਮ ਕਰਦੇ ਦਿਖਾਈ ਦੇਖਣਗੇ।
ਰਿਪੋਰਟ ਹੈ ਕਿ ਸੌਰਵ ਗਾਂਗੁਲੀ ਦਿੱਲੀ ਕੈਪੀਟਲਜ਼ ਕੋਚਿੰਗ ਸੈੱਟਅੱਪ ਦੇ ਹੈੱਡ ਹੋ ਸਕਦੇ ਹਨ। ਆਈਪੀਐਲ 2026 ਵਿੱਚ, ਹੇਮਾਂਗ ਬਦਾਨੀ ਦਿੱਲੀ ਕੈਪੀਟਲਜ਼ ਦੇ ਮੁੱਖ ਕੋਚ ਸਨ। ਟੀਮ ਨੇ ਸੀਜ਼ਨ ਦੀ ਸ਼ੁਰੂਆਤ ਚੰਗੀ ਕੀਤੀ ਪਰ ਪਲੇਆਫ ਵਿੱਚ ਪਹੁੰਚਣ ਵਿੱਚ ਅਸਫਲ ਰਹੀ। (PC-PTI)

ਰਿਪੋਰਟ ਹੈ ਕਿ ਸੌਰਵ ਗਾਂਗੁਲੀ ਦਿੱਲੀ ਕੈਪੀਟਲਜ਼ ਕੋਚਿੰਗ ਸੈੱਟਅੱਪ ਦੇ ਹੈੱਡ ਹੋ ਸਕਦੇ ਹਨ। ਆਈਪੀਐਲ 2026 ਵਿੱਚ, ਹੇਮਾਂਗ ਬਦਾਨੀ ਦਿੱਲੀ ਕੈਪੀਟਲਜ਼ ਦੇ ਮੁੱਖ ਕੋਚ ਸਨ। ਟੀਮ ਨੇ ਸੀਜ਼ਨ ਦੀ ਸ਼ੁਰੂਆਤ ਚੰਗੀ ਕੀਤੀ ਪਰ ਪਲੇਆਫ ਵਿੱਚ ਪਹੁੰਚਣ ਵਿੱਚ ਅਸਫਲ ਰਹੀ।
ਯੁਵਰਾਜ ਸਿੰਘ ਦੀ ਗੱਲ ਕਰੀਏ ਤਾਂ ਇਸ ਤਜਰਬੇਕਾਰ ਖਿਡਾਰੀ ਕੋਲ  ਕੋਚਿੰਗ ਦਾ ਕਾਫ਼ੀ ਤਜਰਬਾ ਹੈ। ਉਹ ਅਭਿਸ਼ੇਕ ਸ਼ਰਮਾ ਅਤੇ ਪ੍ਰਿਯਾਂਸ਼ ਆਰੀਆ ਸਮੇਤ ਕਈ ਖੱਬੇ ਹੱਥ ਦੇ ਬੱਲੇਬਾਜ਼ਾਂ ਨੂੰ ਟ੍ਰੇਨਿੰਗ ਦੇ ਚੁੱਕੇ ਹਨ। ਇਨ੍ਹਾਂ ਖਿਡਾਰੀਆਂ ਦੇ ਬੈਟ ਫਲੋ ਨੂੰ ਬਿਹਤਰ ਬਣਾਉਣ ਵਿੱਚ ਯੁਵਰਾਜ ਸਿੰਘ ਨੇ ਵੱਡੀ ਭੂਮਿਕਾ ਨਿਭਾਈ ਹੈ। (PC-PTI)

ਯੁਵਰਾਜ ਸਿੰਘ ਦੀ ਗੱਲ ਕਰੀਏ ਤਾਂ ਇਸ ਤਜਰਬੇਕਾਰ ਖਿਡਾਰੀ ਕੋਲ ਕੋਚਿੰਗ ਦਾ ਕਾਫ਼ੀ ਤਜਰਬਾ ਹੈ। ਉਹ ਅਭਿਸ਼ੇਕ ਸ਼ਰਮਾ ਅਤੇ ਪ੍ਰਿਯਾਂਸ਼ ਆਰੀਆ ਸਮੇਤ ਕਈ ਖੱਬੇ ਹੱਥ ਦੇ ਬੱਲੇਬਾਜ਼ਾਂ ਨੂੰ ਟ੍ਰੇਨਿੰਗ ਦੇ ਚੁੱਕੇ ਹਨ। ਇਨ੍ਹਾਂ ਖਿਡਾਰੀਆਂ ਦੇ ਬੈਟ ਫਲੋ ਨੂੰ ਬਿਹਤਰ ਬਣਾਉਣ ਵਿੱਚ ਯੁਵਰਾਜ ਸਿੰਘ ਨੇ ਵੱਡੀ ਭੂਮਿਕਾ ਨਿਭਾਈ ਹੈ।
ਸ਼ੁਭਮਨ ਗਿੱਲ ਨੇ ਵੀ ਯੁਵਰਾਜ ਸਿੰਘ ਤੋਂ ਹੀ ਕ੍ਰਿਕੇਟ ਦੀਆਂ ਬਾਰੀਕੀਆਂ ਸਿੱਖੀਆਂ ਹਨ। ਯੁਵਰਾਜ ਸਿੰਘ ਨੇ ਇਸ ਖਿਡਾਰੀ ਨੂੰ ਫਰਸ਼ ਤੋਂ ਅਰਸ਼ ਤੱਕ ਪਹੁੰਚਾਉਣ ਵਿੱਚ ਮੁੱਖ ਭੂਮਿਕਾ ਨਿਭਾਈ ਹੈ। ਹੁਣ, ਦਿੱਲੀ ਕੈਪੀਟਲਜ਼ ਵੀ ਚਾਹੇਗੀ ਕਿ ਯੁਵਰਾਜ ਸਿੰਘ ਆਪਣੀ ਵਿਸਫੋਟਕ ਬੱਲੇਬਾਜ਼ੀ ਵਿੱਚ ਯੋਗਦਾਨ ਦੇਣ। (PC-PTI)

ਸ਼ੁਭਮਨ ਗਿੱਲ ਨੇ ਵੀ ਯੁਵਰਾਜ ਸਿੰਘ ਤੋਂ ਹੀ ਕ੍ਰਿਕੇਟ ਦੀਆਂ ਬਾਰੀਕੀਆਂ ਸਿੱਖੀਆਂ ਹਨ। ਯੁਵਰਾਜ ਸਿੰਘ ਨੇ ਇਸ ਖਿਡਾਰੀ ਨੂੰ ਫਰਸ਼ ਤੋਂ ਅਰਸ਼ ਤੱਕ ਪਹੁੰਚਾਉਣ ਵਿੱਚ ਮੁੱਖ ਭੂਮਿਕਾ ਨਿਭਾਈ ਹੈ। ਹੁਣ, ਦਿੱਲੀ ਕੈਪੀਟਲਜ਼ ਵੀ ਚਾਹੇਗੀ ਕਿ ਯੁਵਰਾਜ ਸਿੰਘ ਆਪਣੀ ਵਿਸਫੋਟਕ ਬੱਲੇਬਾਜ਼ੀ ਵਿੱਚ ਯੋਗਦਾਨ ਦੇਣ।

LEAVE A REPLY

Please enter your comment!
Please enter your name here