2 ਬੱਸਾ ਰਾਹੀ ਮਾਂ ਚਿੰਤਪੁਰਨੀ ਲਈ ਰਵਾਨਾ ਹੋਇਆ ਸ਼ਰਧਾਲੂਆਂ ਦਾ ਜੱਥਾ 
ਫਗਵਾੜਾ (ਡਾ ਰਮਨ ) ਨੋ ਮੈਬਰੀ ਧਾਰਮਿਕ ਕਮੇਟੀ ਭਗਤਪੁਰਾ ਵਲੋਂ ਬੀਤੇ ਦਿਨੀਂ ਮੁੱਹਲਾ ਭਗਤਪੁਰਾ ਵਿਖੇ ਭਗਵਤੀ ਜਾਗਰਣ ਕਰਵਾਇਆ ਗਿਆ ਇਸੇ ਸੰਬੰਧ ਵਿੱਚ ਮਾਂ ਚਿੰਤਪੁਰਨੀ ਦਰਬਾਰ ਵਿਖੇ ਝੰਡਾ ਚੜਾਉਣ ਲਈ। ਮੁੱਹਲਾ ਭਗਤਪੁਰਾ ਤੋਂ 2 ਬੱਸਾ ਨੂੰ ਉੱਘੇ ਸਮਾਜ ਸੇਵੀ ਵਰਿੰਦਰ ਸਿੰਘ ਕੰਬੋਜ ਵਲੋਂ ਰਵਾਨਾ ਕੀਤਾ ਗਿਆ ਇਸ ਮੌਕੇ ਮੁੱਹਲਾ ਭਗਤਪੁਰਾ ਵਿਖੇ
ਨੋ ਮੈਬਰੀ ਧਾਰਮਿਕ ਕਮੇਟੀ ਭਗਤਪੁਰਾ ਪ੍ਰਧਾਨ ਸਿੰਕਦਰ ਕਨੋਜੀਆ ਦੀ ਅਗਵਾਈ ਹੇਠ ਝੰਡਾ ਫੇਰੀ ਕੱਢ ਬੱਸਾ ਦੀ ਰਵਾਨਗੀ ਕੀਤੀ ਗਈ ਇਸ ਮੌਕੇ ਵਿੱਕੀ ਠਾਕੁਰ , ਮਿੱਕੀ ਠਾਕੁਰ , ਗੁਰਮੀਤ ਸਿੰਘ ਸੰਧੂ ਮੰਗਾ , ਵਿਕਰਮ ਕਨੋਜੀਆ , ਰਜਤ ਕਨੋਜੀਆ , ਸੋਰਵ ਕਨੋਜੀਆ , ਗੋਰਵ ਕਨੋਜੀਆ , ਮਨੋਜ ਸਾਹੂ , ਅਭਿਅੰਤ ਕਨੋਜੀਆ , ਨੈਤਿਕ ਕਨੋਜੀਆ , ਆਰਿਅਨ ਕਨੋਜੀਆ , ਅਮਨ ਕਾਲਾ , ਰਾਕੇਸ਼ ਕਨੋਜੀਆ , ਗੁਰਧਿਆਨ ਸਿੰਘ ਲਾਡੀ, ਸੁਨੀਲ ਕਨੋਜੀਆ , ਨਰਿੰਦਰਪਾਲ ਸਿੰਘ ਮਾਹੀ , ਵੰਸ਼ ਕਨੋਜੀਆ ਆਦਿ ਮੌਜੂਦ ਸਨ






































